Sat., Jul. 07 | Punjab Bhawan

ਸਵ:ਸ਼ਾਇਰ ਗਿੱਲ ਮੋਰਾਂਵਾਲੀ ਦੀ ਕਾਵਿ ਪੁਸਤਕ ਦਾ ਲੋਕ ਅਰਪਣ

Registration is Closed
 ਸਵ:ਸ਼ਾਇਰ ਗਿੱਲ ਮੋਰਾਂਵਾਲੀ ਦੀ ਕਾਵਿ ਪੁਸਤਕ ਦਾ ਲੋਕ ਅਰਪਣ

Time & Location

Jul. 07, 2018, 11:00 a.m. – 2:00 p.m.
Punjab Bhawan , 15453 Fraser Hwy, Surrey, BC V3R, Canada

About the Event

ਪੰਜਾਬ ਭਵਨ ਕਨੇਡਾ ਵੱਲੋਂ ਸਵਰਗੀ ਸ਼ਾਇਰ ਗਿੱਲ ਮੋਰਾਂਵਾਲੀ ਦੁਆਰਾ ਰਚਿਤ ਅੰਤਮ ਕਾਵਿ ਪੁਸਤਕ ‘ਲੂਣਾ ਪੂਰਨ ਮੰਗਦੀ’ਦਾ ਲੋਕ ਅਰਪਣ 7 ਜੁਲਾਈ ਸ਼ਨੀਵਾਰ ਦੁਪਹਿਰ 11ਵਜੇ ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ ਕੀਤਾ ਜਾ ਰਿਹਾ ਹੈ ।ਉਸ ਹਰਮਨ ਪਿਆਰੇ ਇਨਸਾਨ ਦੀ ਯਾਦ ਵਿੱਚ ਜੁੜਨ ਲਈ ਆਪ ਸਭ ਨੂੰ ਸੱਦਾ ਹੈ । ਸੰਪਰਕ: ਪੰਜਾਬ ਭਵਨ (604-580-1000)

Registration is Closed

Share This Event