top of page
ਸਾਹਿਤ ਸਭਾ ਸਰੀ ਦੀ ਵਿਸ਼ੇਸ਼ ਇਕੱਤਰਤਾ
Sun, Jun 03
|Punjab Bhawan
ਸਾਹਿਤ ਸਭਾ ਸਰੀ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ ਤਿੰਨ ਜੂਨ ਐਤਵਾਰ 12.30 ਵਜੇ ਦੁਪਹਿਰ ਹੋ ਰਹੀ ਹੈ । ਜਿਸ ਵਿੱਚ ਹਰਚਰਨ ਚੋਹਲਾ ਦੀ ਕਾਵਿ ਪੁਸਤਕ ਸਮੇਤ ਦੋ ਪੁਸਤਕਾਂ ਲੋਕ ਅਰਪਣ ਕੀਤੀਆ ਜਾਣਗੀਆਂ । ਕਵੀ ਦਰਬਾਰ ਇਸ ਸਮਾਗਮ ਦਾ ਖ਼ਾਸ ਹਿੱਸਾ ਹੋਵੇਗਾ ।ਆਪ ਸਭ ਨੂੰ ਸੱਦਾ ਹੈ ਜੀ ।
Registration is Closed
See other events

bottom of page