top of page
Sun, Sep 02
|Punjab Bhawan
Sahit Sabha Surrey Monthly Meeting
Sahit Sabha Surrey monthy meeting will be held on Sunday, September 2, 2018 at 12:30 PM in Punjab Bhawan
Registration is Closed
See other eventsTime & Location
Sep 02, 2018, 12:30 p.m. – 3:30 p.m.
Punjab Bhawan , 15453 Fraser Hwy, Surrey, BC V3R, Canada
About the event
ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ ਸਾਹਿਤ ਸਭਾ ਸਰੀ ਦੀ ਮਾਸਿਕ ਇਕੱਤਰਤਾ 2 ਸਤੰਬਰ ਐਤਵਾਰ ਦੁਪਹਿਰ 12.30 ਵਜੇ ਹੋ ਰਹੀ ਹੈ । ਜਿਸ ਵਿੱਚ ਕਵੀ ਦਰਬਾਰ ਦੇ ਨਾਲ ਨਾਲ ਸਿਮਰਤ ਸੁਮੈਰਾ ਦਾ ਨਾਵਲ ਅਤੇ ਅਮਨਦੀਪ ਸਿੰਘ ਅਮਨ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ ਕੀਤਾ ਜਾਵੇਗਾ । ਆਪ ਸਭ ਨੂੰ ਸੱਦਾ ਹੈ ਜੀ ।
bottom of page