top of page

Sahit Sabha Surrey (Monthly Meeting)

Sun, Apr 01

|

Punjab Bhawan

ਸਾਹਿਤ ਸਭਾ ਸਰੀ (SSS) ਦੀ ਇੱਕ ਵਿਸ਼ੇਸ਼ ਇਕੱਤਰਤਾ ਪੰਜਾਬ ਭਵਨ ਸਰੀ ਕੈਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿਚ ਐਤਵਾਰ ਇੱਕ ਅਪ੍ਰੈਲ 12:30 ਵਜੇ ਹੋ ਰਹੀ ਹੈ|ਜਿਸ ਵਿਚ ਨਾਮਵਰ ਗੀਤਕਾਰ ਸ. ਖੁਸ਼ਹਾਲ ਗਲੋਟੀ ਜੀ ਨੂੰ ਉਹਨਾਂ ਦੀਆਂ ਸਾਹਿਤਕ ਸੇਵਾਵਾਂ ਲਈ ਸਾਹਿਤ ਸਭਾ ਸਰੀ ਵੱਲੋਂ ਸ਼੍ਰੀ ਅਰਦਮਨ ਸਿੰਘ ਦਿਲਬਰ ( ਨੂਰਪੁਰੀ ) ਵਿਸ਼ੇਸ਼ ਐਵਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ|

Registration is Closed
See other events
Sahit Sabha Surrey (Monthly Meeting)
Sahit Sabha Surrey (Monthly Meeting)

Time & Location

Apr 01, 2018, 12:30 p.m. – 4:30 p.m.

Punjab Bhawan , 15453 Fraser Hwy, Surrey, BC V3R 3P6, Canada

About the event

ਸਾਹਿਤ ਸਭਾ ਸਰੀ (SSS) ਦੀ ਇੱਕ ਵਿਸ਼ੇਸ਼ ਇਕੱਤਰਤਾ ਪੰਜਾਬ ਭਵਨ ਸਰੀ ਕੈਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿਚ ਐਤਵਾਰ ਇੱਕ ਅਪ੍ਰੈਲ 12:30 ਵਜੇ ਹੋ ਰਹੀ ਹੈ|ਜਿਸ ਵਿਚ ਨਾਮਵਰ ਗੀਤਕਾਰ ਸ. ਖੁਸ਼ਹਾਲ ਗਲੋਟੀ ਜੀ ਨੂੰ ਉਹਨਾਂ ਦੀਆਂ ਸਾਹਿਤਕ ਸੇਵਾਵਾਂ ਲਈ ਸਾਹਿਤ ਸਭਾ ਸਰੀ ਵੱਲੋਂ ਸ਼੍ਰੀ ਅਰਦਮਨ ਸਿੰਘ ਦਿਲਬਰ ( ਨੂਰਪੁਰੀ ) ਵਿਸ਼ੇਸ਼ ਐਵਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ| ਇਸੇ ਦਿਨ ਰੁਪਿੰਦਰ ਸੋਜ਼ ਦੀ ਪੁਸਤਕ “ਸੰਨਾਟਾ ਬੋਲਦਾ” ਦਾ ਲੋਕ -ਅਰਪਣ ਕੀਤਾ ਜਾਵੇਗਾ ਅਤੇ ਕਵੀਦਰਬਾਰ ਇਸ ਸਮਾਗਮ ਦਾ ਵਿਸ਼ੇਸ਼ ਹਿੱਸਾ ਹੋਵੇਗਾ | ਆਪ ਸਭ ਨੂੰ ਸੱਦਾ ਹੈ ਜੀ|

Share this event

bottom of page