Wed., Apr. 11 | 15453 Fraser Hwy

Sahit Sabha Surrey (Monthly Meeting) (1)

ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ "ਸਾਹਿਤ ਸਭਾ ਸਰੀ" ਦੀ ਇੱਕ ਵਿਸ਼ੇਸ਼ ਇਕੱਤਰਤਾ 4 ਮਾਰਚ ਐਤਵਾਰ ਦਪਿਹਰ 12.30 ਵਜੇ ਹੋ ਰਹੀ ਹੈ |
Registration is Closed
Sahit Sabha Surrey (Monthly Meeting) (1)

Time & Location

Apr. 11, 2018, 1:30 p.m.
15453 Fraser Hwy, 15453 Fraser Hwy, Surrey, BC V3R 3P6, Canada

About the Event

ਸਾਹਿਤ ਸਭਾ ਸਰੀ" ਦੀ ਵਿਸ਼ੇਸ਼ ਇਕੱਤਰਤਾ ਵਿੱਚ ਨਾਮਵਰ ਲੇਖਕ ਸੀੑ ਹਰਜੀਤ ਦੌਧਰੀਆ ਨੂੰ ਸਭਾ ਵੱਲੋਂ ਸ.ਅਰਦਮਨ ਸਿੰਘ ਦਿਲਬਰ (ਨੂਰਪੁਰੀ) ਵਿਸ਼ੇਸ਼ ਅਵਾਰਡ ਦਿੱਤਾ ਜਾਵੇਗਾ |ਗੁਰਮਿੰਦਰ ਜੀਤ ਕੌਰ ਇੰਡੀਆ ਦੀ ਪੁਸਤਕ ਦਾ ਲੋਕ ਅਰਪਣ ਅਤੇ ਕਵੀਦਰਬਾਰ ਇਸ ਸਮਾਗਮ ਦਾ ਵਿਸ਼ੇਸ਼ ਹਿੱਸਾ ਹੋਣਗੇ |ਆਪ ਸਭ ਨੂੰ ਸੱਦਾ ਹੈ |

Registration is Closed

Share This Event