top of page
Sahit Sabha Surrey (Monthly meeting)
Sun, Jan 07
|Punjab Bhawan Surrey Canada
ਸਾਹਿਤ ਸਭਾ ਸਰੀ ਦੀ ਨਵੇਂ ਸਾਲ ਦੀ ਪਹਿਲੀ ਮੀਟਿੰਗ ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ 7 ਜਨਵਰੀ ਐਤਵਾਰ ਦੁਪਿਹਰ 12.30 ਵਜੇ ਹੋ ਰਹੀ ਹੈ । ਜਿਸ ਵਿੱਚ ਪ੍ਰਸਿੱਧ ਲੇਖਕ ਜੋਗਿੰਦਰ ਸ਼ਮਸ਼ੇਰ ਹੁਰਾਂ ਦਾ ਸਾਹਿਤ ਸਭਾ ਸਰੀ ਵੱਲੋਂ ਸ:ਅਰਦਮਨ ਸਿੰਘ ਦਿਲਬਰ ( ਨੂਰਪੁਰੀ ) ਵਿਸ਼ੇਸ਼ ਅਵਾਰਡ ਨਾਲ ਸਨਮਾਨ ਕੀਤਾ ਜਾ ਰਿਹਾ ਹੈ ।
Registration is Closed
See other events

bottom of page