top of page
Sat, Jun 16
|Punjab Bhawan
ਪੁਸਤਕਾਂ ਲੋਕ ਅਰਪਣ ਸਮਾਰੋਹ
ਵੈਨਕੂਵਰ ਵਿਚਾਰ ਮੰਚ ਵੱਲੋਂ ਪੁਸਤਕਾਂ ਲੋਕ ਅਰਪਣ ਸਮਾਰੋਹ
Registration is Closed
See other events

Time & Location
Jun 16, 2018, 1:00 p.m. – 4:00 p.m.
Punjab Bhawan , 15453 Fraser Hwy, Surrey, BC V3R 3P6, Canada
About the event
ਹਰਮਨ ਪਿਆਰੇ ਸਵਰਗੀ ਸਾਹਿਤਕਾਰ ਸ. ਨਛੱਤਰ ਸਿੰਘ ਬਰਾੜ ਦੁਆਰਾ ਰਚਿਤ ਸਾਹਿਤ ਦਾ ਮੁਲਾਂਕਣ ਕਰਦੀ ਇੱਕ ਵਿਸ਼ੇਸ਼ ਪੁਸਤਕ ਦਾ ਲੋਕ ਅਰਪਣ ਵੈਨਕੂਵਰ ਵਿਚਾਰ ਮੰਚ ਰਜਿ: ਵੱਲੋਂ 16 ਜੂਨ ਸ਼ਨੀਵਾਰ ਦੁਪਹਿਰ 1 ਵਜੇ ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ ਕੀਤਾ ਜਾ ਰਿਹਾ ਹੈ ।ਵਿੱਛੜੇ ਸੱਜਣ ਨੂੰ ਯਾਦ ਕਰਨ ਲਈ ਆਪ ਸਭ ਨੂੰ ਸੱਦਾ ਹੈ ।
bottom of page