top of page

Punjabi literary & Cultural Summit of North America-2

Sat, Oct 27

|

Punjab Bhawan

It’s our moral duty to make this early announcement. Like last year, Punjab Bhawan Surrey Canada is celebrating The Annual Punjabi Literary & Cultural Summit of North America on October 27th & 28th 2018. The main topic of discussion for this initiative would be “Adverse impact of harmful drugs”

Registration is Closed
See other events
Punjabi literary & Cultural Summit of North America-2
Punjabi literary & Cultural Summit of North America-2

Time & Location

Oct 27, 2018, 9:30 a.m. – Oct 28, 2018, 5:30 p.m.

Punjab Bhawan, 15437 Fraser Hwy, Surrey, BC V3R 3P6, Canada

About the event

ਇਹ ਸੂਚਨਾ ਪਹਿਲ ਦੇ ਆਧਾਰ ਤੇ ਪਹੁੰਚਾਉਣਾਂ ਅਸੀਂ ਆਪਣਾ ਫਰਜ਼ ਸਮਝਦੇ ਹਾਂ। ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਪੰਜਾਬ ਭਵਨ ਸਰੀ ਕਨੇਡਾ “ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸੰਮੇਲਨ- 2 ” 27/28 ਅਕਤੂਬਰ ਨੂੰ ਕਰਵਾ ਰਿਹਾ ਹੈ । ਜਿਸ ਦਾ ਮੁੱਖ ਵਿਸ਼ਾ ਹੋਵੇਗਾ”ਮਾਰੂ ਨਸ਼ਿਆਂ ਦੇ ਘਾਤਕ ਪ੍ਰਭਾਵ” ਸਾਹਿਤ ਨੂੰ ਪ੍ਰਫੁੱਲਿਤ ਕਰਨਾ ਪੰਜਾਬ ਭਵਨ ਦਾ ਮੁੱਖ ਮੰਤਵ ਰਿਹਾ ਹੈ । ਤੁਸੀਂ ਇਕ ਜ਼ੁੰਮੇਵਾਰ ਸਾਹਿਤਕਾਰ ਹੋ । ਵਿਸ਼ੇ ਨਾਲ ਸੰਬੰਧਿਤ ਕਵੀ ਦਰਬਾਰ ਇਸ ਸੰਮੇਲਨ ਦਾ ਇੱਕ ਹਿੱਸਾ ਹੋਵੇਗਾ । ਕਵੀ ਵਜੋਂ ਸ਼ਾਮਿਲ ਹੋਣ ਦੀ ਸਮੇਂ ਸਿਰ ਪ੍ਰਵਾਨਗੀ ਦੇ ਕੇ ਧੰਨਵਾਦੀ ਬਨਾਉਣਾਂ ਤਾਂ ਕਿ ਸਮੇਂ ਸਾਰਨੀ ਵਿੱਚ ਆਪ ਦਾ ਨਾਂ ਦਰਜ ਕੀਤਾ ਜਾ ਸਕੇ ਕਵਿੰਦਰ ਚਾਦ| Call on: +1 (604) 761-4504 ਜਾ email:info@punjabbhawan.ca

ਧੰਨਵਾਦ

Share this event

bottom of page