Sat, Oct 07
|Punjab Bhawan Surrey Canada
ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸੰਮੇਲਨ (ਉੱਤਰੀ ਅਮਰੀਕਾ)
ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਮੌਜੂਦਾ ਸਥਿੱਤੀ ਉੱਪਰ ਉੱਤਰੀ ਅਮਰੀਕਾ ਦੀਆਂ ਸਮੂਹ ਸੰਸਥਾਵਾਂ ਦੇ ਬੁੱਧੀਜੀਵੀਆਂ ਨਾਲ ਸਾਂਝਾ ਚਿੰਤਨ ਕਰਨ ਲਈ ਪੰਜਾਬ ਭਵਨ ਇੱਕ ਵਿਸ਼ੇਸ਼ ਉਪਰਾਲਾ ਕਰਨ ਜਾ ਰਿਹਾ ਹੈ । ਜਿਸ ਵਿੱਚ ਅੱਡ ਅੱਡ ਵਿਸ਼ਿਆਂ ਤੇ ਵਿਸ਼ਵ ਪ੍ਰਸਿੱਧ ਵਿਦਵਾਨ ਆਪਣੇ ਵਿਚਾਰ ਰੱਖਣਗੇ । ਇਸ ਸੰਮੇਲਨ ਦੀ ਪ੍ਰਧਾਨਗੀ ਪਦਮ ਸ਼੍ਰੀ ਸੁਰਜੀਤ ਪਾਤਰ ਕਰਨਗੇ l
Registration is Closed
See other events