Sat., Jun. 09 | Punjab Bhawan

Book Release Event

ਪੰਜਾਬ ਭਵਨ ਸਰੀ ਕਨੇਡਾ ਵਿੱਚ ਨਾਮਵਰ ਗੀਤਕਾਰ ਮੰਗਲ ਹਠੂਰ ਦੀ ਪੁਸਤਕ “ਤਸਵੀਰ” ਦਾ ਲੋਕ ਅਰਪਣ |
Registration is Closed
Book Release Event

Time & Location

Jun. 09, 2018, 2:30 p.m. – 4:30 p.m.
Punjab Bhawan , 15453 Fraser Hwy, Surrey, BC V3R 3P6, Canada

About the Event

ਅਸੀਂ ਇਹ ਖ਼ਬਰ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਪੰਜਾਬ ਭਵਨ ਸਰੀ ਕਨੇਡਾ ਵਿੱਚ ਨਾਮਵਰ ਗੀਤਕਾਰ ਮੰਗਲ ਹਠੂਰ ਦੀ ਪੁਸਤਕ “ਤਸਵੀਰ” ਦਾ ਲੋਕ ਅਰਪਣ ਵੈਨਕੂਵਰ ਵਿਚਾਰ ਮੰਚ ਦੇ ਸਹਿਯੋਗ ਨਾਲ 9 ਜੂਨ ਸ਼ਨੀਵਾਰ ਦੁਪਹਿਰ 2:30 ਵਜੇ ਕੀਤਾ ਜਾ ਰਿਹਾ ਹੈ ।ਆਪ ਸਭ ਨੂੰ ਸ਼ਾਮਿਲ ਹੋਣ ਦਾ ਸੱਦਾ ਹੈ।

ਸੰਪਰਕ: ਪੰਜਾਬ ਭਵਨ (604-580-1000 ), ਹਰਪ੍ਰੀਤ ਗਿੱਲ (778-885-0555), ਮੋਹਨ ਗਿੱਲ (778-908-0914)

Registration is Closed

Share This Event