top of page

Birthday celebration of Prof. Pritam Singh

Sat, Jul 14

|

Punjab Bhawan

Punjab Bhawan is organizing a special program on Saturday 14th july, 2018 at 12:30 PM, to celebrate the Birthday of Prof. Pritam Singh and a book release of "Pawan Gillawalla". Gurtej Singh Goraya from Sahit Academy Delhi will be the chief guest of the program.

Registration is Closed
See other events
Birthday celebration of Prof. Pritam Singh
Birthday celebration of Prof. Pritam Singh

Time & Location

Jul 14, 2018, 12:30 p.m. – 3:00 p.m.

Punjab Bhawan , 15453 Fraser Hwy, Surrey, BC V3R, Canada

About the event

ਪੰਜਾਬ ਭਵਨ ਕਨੇਡਾ ਵੱਲੋਂ ਪ੍ਰਸਿੱਧ ਖੋਜੀ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਜੀ ਦੇ ਜਨਮ ਸ਼ਤਾਬਦੀ ਸਾਲ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਪੰਜਾਬ ਭਵਨ ਸਰੀ ਕਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ 14 ਜੁਲਾਈ ਸ਼ਨੀਵਾਰ ਦੁਪਹਿਰ 12.30 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ । ਇਸੇ ਦੌਰਾਨ ਪਵਨ ਗਿੱਲਾਂਵਾਲਾ ਦਾ ਨਾਵਲ ਲੋਕ ਅਰਪਣ ਕੀਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਦਿੱਲੀ ਸਾਹਿਤ ਅਕੈਡਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਕਰਨਗੇ । ਆਪ ਸਭ ਨੂੰ ਸੱਦਾ ਹੈ ਜੀ ।

Share this event

bottom of page