top of page
Bakshinder Singh Book's Release
Sat, Nov 17
|Punjab Bhawan
ਪ੍ਰਸਿੱਧ ਲੇਖਕ ਬਖਸ਼ਿੰਦਰ ਦੁਆਰਾ ਪੰਜਾਬੀ ਵਿੱਚ ਅਨੁਵਾਦਿਤ ਬਹੁ ਚਰਚਿਤ ਪੁਸਤਕ “ਪ੍ਰੇਰਨਾ ਦਾ ਝਰਨਾ “ਦਾ ਰਿਲੀਜ਼ ਸਮਾਰੋਹ ਪੰਜਾਬ ਭਵਨ ਸਰੀ ਕਨੇਡਾ ਵਿੱਚ ਸਤਾਰਾਂ ਨਵੰਬਰ ਸ਼ਨੀਵਾਰ ਦੁਪਹਿਰ ਬਾਰਾਂ ਵਜੇ ਹੋ ਰਿਹਾ ਹੈ । ਆਪ ਸਭ ਨੂੰ ਸੱਦਾ ਹੈ ਜੀ ।
Registration is Closed
See other eventsbottom of page